Big News: ਪੰਜਾਬ ‘ਚ Coldrif Cough Syrup ਹੋਈ Ban

Punjab News: big news; ਪਿਛਲੇ ਕਈ ਦਿਨਾਂ ‘ਚ ਦੇਸ ਦੇ ਵੱਖ ਵੱਖ ਸੂਬਿਆਂ ਵਿਚ Coldrif Cough Syrup ਦੇ ਕਾਰਨ ਦਰਜ਼ਨਾਂ ਬੱਚਿਆਂ ਦੀਆਂ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਵੱਡ ਕਦਮ ਚੁੱਕਦਿਆਂ ਸੂਬੇ ਵਿਚ ਇਸ ਸਿਰਪ ਉਪਰ ਰੋਕ ਲਗਾ ਦਿੱਤੀ ਹੈ। ਹੁਣ ਇਹ ਸਿਰਪ 2 ਸਾਲ ਤੋਂ ਛੋਟੇ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਜਦਕਿ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਦੇਣ ਉਪਰ ਰੋਕ ਹੈ।

ਇਹ ਵੀ ਪੜ੍ਹੋ ਮਾਂ ਦੇ ਫੁੱਲ ਪਾਉਣ ਚੱਲੇ ਪੁੱਤ ਦੀ ਸੜਕ ਹਾਦਸੇ ਵਿਚ ਹੋਈ ਮੌ+ਤ, ਚਾਰ ਜਖਮੀ

ਜਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਵਿਚ ਮਾੜੀ ਗੁਣਵੰਤਾ ਵਾਲੀ ਖੰਘ ਦੀ ਦਵਾਈ ਕਾਰਨ ਕਰੀਬ 11 ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਇੱਕ ਡਾਕਟਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਮੁਢਲੀ ਪੜਤਾਲ ਮੁਤਾਬਕ ਜਹਿਰੀਲੇ ਤੱਤਾਂ ਵਾਲੀ ਇਸ ਸਿਰਪ ਦਾ ਉਤਪਾਦਨ ਤਾਮਿਲਨਾਡੂ ਤੋਂ ਹੋਇਆ ਸੀ। ਹਾਲਾਂਕਿ ਉਥੇ ਵੀ ਡਾਇਰੈਕਟਰ ਵੱਲੋਂ ਇਸ ਉਪਰ ਰੋਕ ਲਗਾਈ ਗਈ ਸੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Bathinda ‘ਚ ਦੇਰ ਰਾਤ ਨੂੰ ਵਾਪਰੇ ਭਿਆਨਕ ਹਾਦਸੇ ਵਿਚ ਨੌਜਵਾਨ ਦੀ ਹੋਈ ਮੌ+ਤ

MLA ਦੇ ਪੁਲਿਸ ਅਫ਼ਸਰ ਜੀਜੇ ਦੀ ਸ਼ੱਕੀ ਹਾਲਾਤਾਂ ‘ਚ ਗੋ+ਲੀ ਲੱਗਣ ਕਾਰਨ ਹੋਈ ਮੌ+ਤ

Leave a Reply

Your email address will not be published. Required fields are marked *