Bathinda ‘ਚ ਦੇਰ ਰਾਤ ਨੂੰ ਵਾਪਰੇ ਭਿਆਨਕ ਹਾਦਸੇ ਵਿਚ ਨੌਜਵਾਨ ਦੀ ਹੋਈ ਮੌ+ਤ

Bathinda News: Bathinda ‘ਚ ਬੀਤੀ ਦੇਰ ਰਾਤ ਮਲੋਟ ਰੋਡ ‘ਤੇ ਅੰਬੂਜਾ ਫ਼ੈਕਟਰੀ ਸਾਹਮਣੇ ਇੱਕ ਤੇਜ ਰਫ਼ਤਾਰ ਬਲੈਰੋ ਗੱਡੀ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਦਰੜਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਬਲੈਰੋ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ ਬਠਿੰਡਾ ‘ਚ ਕਾਰ ਨੂੰ ਅੱਗ ਲੱਗਣ ਕਾਰਨ ਪ੍ਰੋਪਰਟੀ ਡੀਲਰ ਜਿੰਦਾ ਜਲਿਆ

ਹਾਲਾਂਕਿ ਪੁਲਿਸ ਨੇ ਮੁਸਤੈਦੀ ਵਰਤਦਿਆਂ ਗੱਡੀ ਚਾਲਕ ਦੀ ਰਾਤ ਨੂੰ ਹੀ ਪਹਿਚਾਣ ਕਰ ਲਈ, ਜੋਕਿ ਰਾਜਸਥਾਨ ਨਾਲ ਸਬੰਧਤ ਦਸਿਆ ਜਾ ਰਿਹਾ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੋਨੀ (28 ਸਾਲ) ਵਾਸੀ ਖੇਤਾ ਸਿੰਘ ਬਸਤੀ ਦੇ ਤੌਰ ‘ਤੇ ਹੋਈ ਹੈ। ਮ੍ਰਿਤਕ ਨੌਜਵਾਨ ਥਰਮਲ ਦੇ ਵਿਚ ਮਜਦੂਰੀ ਦਾ ਕੰਮ ਕਰਦਾ ਸੀ। ਥਾਣਾ ਥਰਮਲ ਦੀ ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।

 

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਾਪਾਨੀ ਕੰਪਨਿਆਂ ਨੂੰ ਹਰਿਆਣਾ ਵਿੱਚ ਨਿਵੇਸ਼ ਲਈ ਦਿੱਤਾ ਸੱਦਾ

Big News: ਪੰਜਾਬ ‘ਚ Coldrif Cough Syrup ਹੋਈ Ban

Leave a Reply

Your email address will not be published. Required fields are marked *