Bathinda News;ਐੱਸਐੱਸਡੀ ਗਰਲਜ਼ ਕਾਲਜ, ਬਠਿੰਡਾ ਨੇ ਵਿਦਿਆਰਥਣਾਂ ਦੇ ਹੁਨਰ ਵਿਕਾਸ ਅਤੇ ਅਕਾਦਮਿਕ–ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪਿਡਿਲਾਈਟ ਇੰਡਸਟ੍ਰੀਜ਼ ਲਿਮਿਟਡ ਨਾਲ ਸਮਝੌਤਾ ਪੱਤਰ (ਐਮਓਯੂ) ਕੀਤਾ। ਇਹ ਐਮਓਯੂ 09 ਫਰਵਰੀ 2026 ਨੂੰ ਕਾਲਜ ਕੈਂਪਸ ਵਿੱਚ ਸਾਈਨ ਕੀਤਾ ਗਿਆ।ਇਸ ਤਹਿਤ ਪਿਡਿਲਾਈਟ ਇੰਡਸਟ੍ਰੀਜ਼ ਵੱਲੋਂ ਵਿਸ਼ੇਸ਼ ਲੈਕਚਰ, ਵਰਕਸ਼ਾਪ, ਇੰਟਰਨਸ਼ਿਪ, ਉਦਯੋਗਿਕ ਦੌਰੇ ਅਤੇ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾਣਗੇ।ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਕਿਹਾ ਕਿ ਇਹ ਸਹਿਯੋਗ ਵਿਦਿਆਰਥਣਾਂ ਦੇ ਕਰੀਅਰ ਵਿਕਾਸ ਲਈ ਮਹੱਤਵਪੂਰਨ ਸਾਬਤ ਹੋਵੇਗਾ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ
