Sri Mukatsar Sahib News:Tru Ways ਇੰਸਟੀਚਿਊਟ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ “ਪੰਜਾਬੀ ਵਿਆਕਰਨ ਅਤੇ ਪੰਜਾਬੀ ਪੇਪਰ A” ਕਿਤਾਬ ਲੋਕ ਅਰਪਣ ਕੀਤੀ ਗਈ, ਜਿਸਦੀ ਰਿਲੀਜ਼ ਵਿਸ਼ਵ ਪ੍ਰਸਿੱਧ ਲੇਖਕ ਤੇ ਸਾਹਿਤ ਰਤਨ ਸਨਮਾਨਿਤ ਨਿੰਦਰ ਘੁਗਿਆਣਵੀ ਨੇ ਮੁੱਖ ਮਹਿਮਾਨ ਵਜੋਂ ਕੀਤੀ। ਇਹ ਕਿਤਾਬ ਪੰਜਾਬ ਪੁਲਿਸ, ਪਟਵਾਰੀ, ਕਲਰਕ, ਮਾਸਟਰ ਕੇਡਰ, PSSSB, PSPCL ਆਦਿ ਕਈ ਸਰਕਾਰੀ ਪਰੀਖਿਆਵਾਂ ਲਈ ਲਾਭਕਾਰੀ ਸਾਬਤ ਹੋਵੇਗੀ। ਇਸ ਮੌਕੇ ਨਿੰਦਰ ਘੁਗਿਆਣਵੀ ਨੇ Tru Ways ਦੇ ਇਸ ਨਿਵੇਕਲੇ ਉਪਰਾਲੇ ਦੀ ਸਲਾਹਣਾ ਕਰਦਿਆਂ ਇਸਨੂੰ ਸਰਕਾਰੀ ਨੌਕਰੀਆਂ ਦੇ ਉਮੀਦਵਾਰਾਂ ਲਈ ਚਾਨਣ ਮੁਨਾਰਾ ਦੱਸਿਆ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
