Punjab Police ਦੇ Ex DGP ਨੂੰ ਸਦਮਾ, ਇਕਲੌਤੇ ਪੁੱਤਰ ਦੀ ਹੋਈ ਮੌ+ਤ

Malerkotla News:ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਬੇਟੇ ਆਕਿਲ ਅਖਤਰ ਦੀ ਮੌਤ ਖਬਰ ਸਾਹਮਣੇ ਆਈ ਹੈ। ਮੌਤ ਦਾ ਕਾਰਨ ਦਵਾਈ ਦੀ ਓਵਰਡੋਜ ਦੱਸੀ ਜਾ ਰਹੀ ਹੈ। ਪੰਚਕੁਲਾ ਦੇ ਸੈਕਟਰ ਛੇ ਦੇ ਹਸਪਤਾਲ ਵਿੱਚ ਉਸਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਪਹਿਲਾਂ ਤੋਂ ਬਿਮਾਰ ਸੀ ਜਾਂ ਹਸਪਤਾਲ ਵਿੱਚ ਹੀ ਓਵਰਡੋਜ਼ ਕਾਰਨ ਰਜੀਆ ਸੁਲਤਾਨ ਦੀ ਬੇਟੇ ਦੀ ਮੌਤ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ। ਫਿਲਹਾਲ ਮੌਤ ਦਾ ਕਾਰਨ ਸਿਰਫ ਓਵਰਡੋਜ ਹੀ ਦੱਸਿਆ ਜਾ ਰਿਹਾ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Moga Police ਵੱਲੋਂ ਬੱਧਨੀ ਕਲਾਂ ਵਿੱਚ CASO ਅਪਰੇਸ਼ਨ ਨਸ਼ਿਆਂ ਨਾਲ ਪ੍ਰਭਾਵਿਤ ਸਥਾਨਾਂ/ਹੋਟਸਪੋਟ ਦੀ ਕੀਤੀ ਗਈ ਸਰਚ ਅਤੇ ਚੈਕਿੰਗ

Moga Police ਵੱਲੋ ਗੁੰਮ ਹੋਏ 250 ਮੋਬਾਇਲ ਫੋਨ ਬ੍ਰਾਮਦ

Leave a Reply

Your email address will not be published. Required fields are marked *