Punjab ਦੇ ਸਰਕਾਰੀ ਹਸਪਤਾਲਾਂ ਤੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਬਦਲਿਆਂ

Punjab News: Punjab ਦੇ ਸਰਕਾਰੀ ਹਸਪਤਾਲਾਂ ਦਾ ਹੁਣ ਸਮਾਂ ਬਦਲ ਗਿਆ ਹੈ। ਹਰ ਸਾਲ ਦੀ ਤਰ੍ਹਾਂ ਸਰਦੀਆਂ ਦੇ ਇਸ ਮੌਸਮ ਵਿਚ ਸਮੂਹ ਸਰਕਾਰੀ ਹਸਪਤਾਲ ਤੇ ਡਿਸਪੈਂਸਰੀਆਂ ਸਵੇਰੇ 9 ਵਜੇਂ ਖੁੱਲਣਗੀਆਂ ਤੇ 3 ਵਜੇਂ ਬੰਦ ਹੋਣਗੇ। ਇਸਤੋਂ ਪਹਿਲਾਂ ਗਰਮੀਆਂ ਦੇ ਮੌਸਮ ਵਿਚ ਇਹ ਸਰਕਾਰੀ ਹਸਪਤਾਲ ਸਵੇਰੇ 8 ਵਜੇਂ ਖੁੱਲਦੇ ਸਨ ਤੇ ਦੁਪਿਹਰ 2 ਵਜੇਂ ਬੰਦ ਹੋ ਜਾਂਦੇ ਸਨ। ਜਿਕਰਯੋਗ ਹੈ ਕਿ ਸਰਦੀਆਂ ਦਾ ਇਹ ਸਮਾਂ 16 ਅਕਤੂਬਰ ਤੋਂ 15 ਅਪ੍ਰੈਲ ਤਕ ਚੱਲਦਾ ਹੈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਜੰਗਲਾਤ ਨਿਗਮ ਦੇ ਰੈਵਨਿਊ ਵਿੱਚ ਲਗਾਤਾਰ ਹੋ ਰਿਹਾ ਹੈ ਵਾਧਾ: ਚੇਅਰਮੈਨ ਰਾਕੇਸ਼ ਪੁਰੀ

ਥਾਣੇਦਾਰ ਦੀ ਆਤਮਹੱਤਿਆ ਮਾਮਲੇ ‘ਚ Bathinda ਦੇ MLA ਅਤੇ ਉਸਦੀ IAS ਭੈਣ ਵਿਰੁਧ ਪਰਚਾ

Leave a Reply

Your email address will not be published. Required fields are marked *