Punjab ਦੇ ਵਿਚ ਸਕੂਲਾਂ ਦਾ ਸਮਾਂ, ਹੁਣ ਇੰਨੇਂ ਵਜੇ ਲੱਗਣਗੇ ਸਕੂਲ !

Punjab News : Punjab ਦੇ ਵਿਚ ਮੌਸਮ ‘ਚ ਆਈ ਤਬਦੀਲੀ ਨੂੰ ਦੇਖਦਿਆਂ ਸੂਬੇ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਹੈ। ਜਾਰੀ ਆਦੇਸ਼ਾਂ ਦੇ ਮੁਤਬਾਕ ਹੁਣ ਭਲਕੇ 1 ਅਕਤੂਬਰ ਤੋਂ ਸਕੂਲ ਸਵੇਰੇ 8 ਵਜੇਂ ਦੀ ਬਜਾਏ 8:30 ਵਜੇਂ ਲੱਗਣਗੇ।ਇਸੇ ਤਰ੍ਹਾਂ ਸਕੂਲਾਂ ਵਿਚ ਪ੍ਰਾਈਮਰੀ ਸਕੂਲਾਂ ਵਿਚ ਛੁੱਟੀ 2 ਵਜੇਂ ਦੀ ਬਜਾਏ 2:30 ਵਜੇਂ ਅਤੇ ਹਾਈ ਤੇ ਸੈਕੰਡਰੀ ਸਕੂਲਾਂ ਵਿਚ 2:50 ਵਜੇਂ ਛੁੱਟੀ ਹੋਇਆ ਕਰੇਗੀ। ਜਾਣਕਾਰੀ ਮੁਤਾਬਕ ਇਹ ਸਮਾਂ ਸਾਰਨੀ ਇੱਕ ਮਹੀਨਾ ਭਾਵ ਅਕਤੂਬਰ ਤੱਕ ਰਹੇਗੀ, ਉਸਤੋਂ ਬਾਅਦ 1 ਨਵੰਬਰ ਤੋਂ ਮੁੜ ਸਕੂਲਾਂ ਦਾ ਸਮਾਂ ਤਬਦੀਲ ਹੋਵੇਗਾ।

ਇਹ ਵੀ ਪੜ੍ਹੋ 👉ਅਕਾਲੀ ਦਲ ਵਿਚੋਂ ਬਰਖਾਸਤ ਰੂਪ ਕੌਰ ਸੰਧੂ ਨੂੰ ਧਮਕੀਆਂ ਮਿਲਣ ਤੋਂ ਬਾਅਦ ਮਿਲੀ ਪੁਲਿਸ ਸੁਰੱਖਿਆ          

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਅਮਰਜੀਤ ਚਾਵਲਾ ਮਾਮਲਾ; SGPC ਪ੍ਰਧਾਨ Dhami ਨੇ ਕੀਤੀ CBI ਜਾਂਚ ਦੀ ਮੰਗ

Amritsar ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਪੰਜ ਵਿਅਕਤੀ 13 ਪਿਸਤੌਲਾਂ ਅਤੇ 3.2 ਕਿਲੋ ਹੈਰੋਇਨ ਸਮੇਤ ਕਾਬੂ

Leave a Reply

Your email address will not be published. Required fields are marked *