Punjabi Singer Rajveer jawanda ਹਾਰੇ ਜਿੰਦਗੀ ਦੀ ਜੰਗ

Mohali News: Punjabi Singer Rajveer jawanda ; ਪੰਜਾਬੀ ਬੋਲੀ ਦੇ ਨਾਮਵਾਰ ਗਾਇਕ ਅਤੇ ਫ਼ਿਲਮ ਅਦਾਕਾਰ ਰਾਜਵੀਰ ਜਵੰਦਾ (Punjabi Singer Rajveer jawand) ਨਹੀਂ ਰਹੇ। ਉਹ ਲੰਘੀ 27 ਸਤੰਬਰ ਤੋਂ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਜਿੰਦਗੀ -ਮੌਤ ਦੀ ਲੜਾਈ ਲੜ ਰਹੇ ਸਨ, ਜਿੱਥੇ ਅੱਜ ਸਵੇਰੇ ਉਨ੍ਹਾਂ ਆਖ਼ਰੀ ਸਾਹ ਲਿਆ। ਪੰਜਾਬੀ ਦੇ ਨਾਮਵਾਰ ਕਾਮੇਡੀਅਨ ਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਇਸਟਾਗ੍ਰਾਮ ਮੀਡੀਆ ਉਪਰ ਇਸ ਮਨਹੂਸ ਖਬਰ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਦਸਣਾ ਬਣਦਾ ਹੈ ਕਿ ਇੱਕ ਸੜਕ ਹਾਦਸੇ ਵਿਚ ਇਸ ਨੌਜਵਾਨ ਗਾਇਕ ਦੇ ਸਿਰ ਅਤੇ ਰੀੜ ਦੀ ਹੱਡੀ ਉਪਰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਵੈਟੀਲੈਂਟਰ ਉੱਪਰ ਰੱਖਿਆ ਹੋਇਆ ਸੀ। ਗਾਇਕ ਦੇ ਲਈ ਲੱਖਾਂ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਸਨ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Bathinda ‘ਚ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌ+ਤ, ਚਾਰ ਵਿਰੁਧ ਪਰਚਾ ਦਰਜ਼

ਮਾਈਸਰਖਾਨਾ ਮੰਦਿਰ ਦੀ ਪ੍ਰਬੰਧਕੀ ਕਮੇਟੀ ‘ਤੇ ਕਥਿਤ ਕਬਜ਼ੇ ਦੀ ਕੋੋਸਿਸ਼ ਵਿਰੁਧ ਬਠਿੰਡਾ ‘ਚ ਇੱਕਜੁੱਟ ਹੋਏ ਹਿੰਦੂ ਸੰਗਠਨ

Leave a Reply

Your email address will not be published. Required fields are marked *