Punjab ‘ਚ ਸਿਵਲ ਹਸਪਤਾਲਾਂ ਦਾ ਸਮਾਂ ਬਦਲਿਆਂ, ਹਸਪਤਾਲਾਂ ‘ਚ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ…

Health News: Punjab ਦੇ ਸਿਵਲ ਹਸਪਤਾਲਾਂ ਦਾ ਸਮਾਂ ਹੁਣ ਭਲਕ 16 ਅਕਤੂਬਰ ਤੋਂ ਬਦਲਣ ਜਾ ਰਿਹਾ। ਮੌਸਮ ਵਿਚ ਆਈ ਤਬਦੀਲੀ ਦੇ ਚੱਲਦਿਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਲਕੇ ਤੋਂ ਸੂਬੇ ਦੇ ਸਮੂਹ ਸਰਕਾਰੀ ਸਿਵਲ ਹਸਪਤਾਲ, ਪੀਐਚਸੀਜ਼, ਸੀਐਚਸੀਜ਼ ਅਤੇ ਡਿਸਪੈਂਸਰੀਆਂ ਸਵੇਰੇ 9:00ਵਜੇ ਖੁੱਲਣਗੇ ਅਤੇ ਦੁਪਹਿਰ 3:00 ਵਜੇ ਤੱਕ ਓਪੀਡੀ ਸੇਵਾਵਾਂ ਲਈ ਖੁੱਲ੍ਹੇ ਰਹਿਣਗੇ। ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ 24 ਘੰਟੇ ਜਾਰੀ ਰਹਿਣਗੀਆਂ। ਇਸਤੋਂ ਪਹਿਲਾਂ ਇਹ ਸਮਾਂ ਸਵੇਰੇ 8 ਵਜੇਂ ਤੋਂ ਦੁਪਿਹਰ 2 ਵਜੇਂ ਤੱਕ ਸੀ। ਜਿਕਰਯੋਗ ਹੈ ਕਿ ਪੰਜਾਬ ਭਰ ਵਿਚ ਹਰ ਰੋਜ਼ ਲੱਖਾਂ ਲੋਕ ਸਿਵਲ ਹਸਪਤਾਲਾਂ ਤੇ ਡਿਸਪੈਂਸਰੀਆਂ ਵਿਚ ਦਵਾਈਆਂ ਲੈਣ ਲਈ ਜਾਂਦੇ ਹਨ।

ਇਹ ਵੀ ਪੜ੍ਹੋ 👉CM Bhagwant Mann ਨੇ ਸੱਦੀ ਹਾਈ ਲੈਵਲ ਮੀਟਿੰਗ; ‘ਨਸ਼ਿਆਂ ਵਿਰੂਧ ਜੰਗ’ ਦੀ ਕਰਨਗੇ ਸਮੀਖਿਆ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

CM Bhagwant Mann ਨੇ ਸੱਦੀ ਹਾਈ ਲੈਵਲ ਮੀਟਿੰਗ; ‘ਨਸ਼ਿਆਂ ਵਿਰੂਧ ਜੰਗ’ ਦੀ ਕਰਨਗੇ ਸਮੀਖਿਆ

Parvinder Singh Jhota murder case; ਹਸਪਤਾਲ ‘ਚ ਸੈਕੜਿਆਂ ਦੀ ਤਾਦਾਦ ਵਿਚ ਪਹੁੰਚੇ ਝੋਟੇ ਦੇ ਸਮਰਥਕ

Leave a Reply

Your email address will not be published. Required fields are marked *